ਅੱਜ ਊਸ਼ਾ ਦੇਵੀ ਪਬਲਿਕ ਸਕੂਲ ਪਿੰਡ ਮਾਨੂੰਪੁਰ ਜਿਲਾ ਫਤਿਹਗੜ੍ਹ ਸਾਹਿਬ ਵਲੋਂ
ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਦੇ ਸਹਿਯੋਗ ਨਾਲ ਦਸਤਾਰਬੰਦੀ
ਮੁਕਾਬਲਾ ਕਰਵਾਇਆ ਗਿਆ ..
ਜਿਸ ਵਿਚ ਦੂਰੋਂ ਨੇੜਿਓਂ ਬਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ .
ਇਨਾਮਾਂ ਦੀ ਵੰਡ ਸ.ਅਮਰੀਕ ਸਿੰਘ ਢਿੱਲੋਂ ਸਾਬਕਾ M.L.A. ਸਮਰਾਲਾ ਅਤੇ ਸ.
ਅਵਤਾਰ ਸਿੰਘ ਧਰਮ ਪ੍ਰਚਾਰ ਕਮੇਟੀ ਫਤਿਹਗੜ੍ਹ ਸਾਹਿਬ ਨੇ ਕੀਤੀ .
ਜਜਮੇੰਟ ਦੀ ਸੇਵਾ ਗੁਰਮਤ ਪ੍ਰਚਾਰ ਕਮੇਟੀ ਸਮਰਾਲਾ ਦੇ ਸ. ਹਰਮੀਤ ਸਿੰਘ ਜੀ
ਵਲੋਂ ਨਿਭਾਈ ਗਈ .

No comments:
Post a Comment