Subscribe

RSS Feed (xml)

Powered By

Skin Design:
Free Blogger Skins

Powered by Blogger

ਇਹ ਸੰਸਥਾ ਆਪ ਸਭ ਵੀਰਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਲਈ ਸੰਪਰਕ ਕਰੋ 98761-75586

Sunday, November 25, 2012

Gurmat Smagam Nov25, 2012

Pind Barwali Kalan Vich Gurmat Gian Missinary College Ludhiana Walon Chlaye ja rahe Gurmat Parchar centre Ate Pind Maneli de Gurmat Parchar Centre de bachian de mukable kraye gye.

Sunday, May 6, 2012

ਗੁਰਮਤਿ ਸਮਾਗਮ

ਸਾਰੇ ਸਮਾਗਮ ਦੀਆਂ ਫੋਟੋਆਂ ਵੇਖਣ ਲਈ ਫੋਟੋ ਤੇ ਕਲਿੱਕ ਕਰੋ ਜੀ.

Thursday, February 23, 2012

ਗੁਰਮਤਿ ਪ੍ਰੀਖਿਆ ਸਨਮਾਨ ਸਮਾਰੋਹ 20-2-2012


ਸਿੱਖ ਵਿਰਸਾ ਸੰਭਾਲ ਸਭਾ  ਬਰਵਾਲੀ ਕਲਾਂ ਵਲੋਂ ਸਾਲਾਨਾ ਗੁਰਮਿਤ ਸਮਾਗਮ ਅਤੇ 
 ਇਨਾਮ ਵੰਡ ਸਮਰੋਹ ਕਰਵਾਇਆ ਗਿਆ |ਜਿਸ ਵਿੱਚ ਗਿਆਨੀ ਹਰਪਾਲ ਸਿੰਘ ਹੈੱਡ
ਗ੍ਰੰਥੀ ਫਤਿਹਗੜ੍ਹ ਸਾਹਿਬ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ|ਦੋ ਗਰੁੱਪਾਂ ਵਿੱਚ ਪਹਿਲੀਆਂ ਤਿੰਨ ਥਾਵਾਂ ਤੇ ਆਉਣ ਵਾਲੇ ਬੱਚਿਆਂ ਅਰਸ਼ਪ੍ਰੀਤ ਕੌਰ,ਗੁਰਪ੍ਰੀਤ ਕੌਰ ਨੂੰ ਸਾਇਕਲ;ਸਿਮਰਨਜੀਤ ਕੌਰ,ਜੁਝਾਰ ਸਿੰਘ ਨੂੰ ਪੱਖੇ ਅਤੇ ਸੁਮਨਦੀਪ ਕੌਰ,ਰਮਨਪ੍ਰੀਤ ਕੌਰ ਨੂੰ ਪ੍ਰੈਸਾਂ ਦਿਤੀਆਂ| ਇਸ ਮੌਕੇ ਧਾਰਮਿਕ ਪ੍ਰੀਖਿਆ ਵਿਚੋਂ ਪਾਸ ਹੋਣ ਵਾਲੇ ਬਾਕੀ ੨੫੦ ਬੱਚਿਆਂ ਨੂੰ ਟ੍ਰਾਫੀਆਂ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ |ਇਸ ਮੌਕੇ ਢਾਡੀਆਂ ਅਤੇ ਬੱਚਿਆਂ ਦੁਆਰਾ ਧਾਰਮਿਕ ਸ਼ਬਦ,ਕਵੀਸ਼ਰੀ ਆਦਿ ਪ੍ਰੋਗਰਾਮ ਵੀ ਪੇਸ਼ ਕੀਤੇ ਗਏ|ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਹਲਕਾ ਅਮਲੋਹ ਅਤੇ ਬੱਸੀ ਪਠਾਣਾਂ ਤੋਂ ਮੈਂਬਰ ਅਵਤਾਰ ਸਿੰਘ ਰਿਆ,ਬਾਬਾ ਜਰਨੈਲ ਸਿੰਘ ਮੋਹਣਜਾਰਾ ਨੇ ਵੀ ਆਪਣੀ ਹਾਜ਼ਰੀ ਲਵਾਈ|ਸਮੂਹ ਨਗਰ ਨਿਵਾਸੀ ਸੰਗਤ ਤੋਂ ਇਲਾਵਾ ਨੰਗਰ ਪੰਚਾਇਤ,ਸਿੱਖ ਵਿਰਸਾ ਸੰਭਾਲ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ|